Surprise Me!

ਪੁਲਿਸ ਨੇ 5 ਹਿੰਦੂ ਆਗੂਆਂ ਨੂੰ ਬੁਲੇਟ ਪਰੂਫ ਜੈਕੇਟਾਂ ਦਿੱਤੀਆਂ | OneIndia Punjabi

2022-11-07 6 Dailymotion

ਹਿੰਦੂ ਆਗੂ ਸੁਧੀਰ ਸੂਰੀ ਦੀ ਮੌਤ ਤੋਂ ਬਾਅਦ ਪੰਜਾਬ ਦੇ ਕਈ ਹੋਰ ਆਗੂਆਂ ਨੂੰ ਲਗਾਤਾਰ ਹੁਣ ਕਾਲ ਜਾਂ ਵ੍ਹਟਸਐਪ ਮੈਸਜ ਜ਼ਰੀਏ ਧਮਕੀਆਂ ਮਿਲ ਰਹੀਆਂ ਹਨ ਕਿ ਸੂਰੀ ਨੂੰ ਮਾਰ ਦਿੱਤਾ, ਹੁਣ ਤੁਹਾਡੀ ਵਾਰੀ ਹੈ। ਪਾਕਿਸਤਾਨ ’ਚ ਬੈਠੇ ਖ਼ਾਲਿਸਤਾਨੀ ਚਾਵਲਾ ਨੇ ਤਾਂ ਸਾਫ਼ ਹੀ ਲੁਧਿਆਣਾ ਦੇ 2 ਆਗੂਆਂ ਦਾ ਨਾਂ ਲੈ ਕੇ ਉਨ੍ਹਾਂ ਨੂੰ ਧਮਕੀ ਦਿੱਤੀ ਹੈ।